ਖਾਲਿਸਤਾਨ ਕੇਂਦਰ ਇੱਕ ਅਨੋਖੀ ਸੰਸਥਾ ਹੈ ਜੋ ਖਾਲਿਸਤਾਨ ਦੀ ਪ੍ਰਾਪਤੀ ਲਈ ਚੱਲ ਰਹੇ ਸਿੱਖ ਸੰਘਰਸ਼ ਨੂੰ ਸਮਰਪਤ ਹੋ ਕੇ ਗੁਰਮਤ ਸਿਧਾਂਤ ਅਨੁਸਾਰੀ ਚੱਲਣ ਵਾਲੀ ਪੰਥਕ ਅਗਵਾਈ ਨੂੰ ਉਸਾਰਨ ਲਈ ਵਚਨਬੱਧ ਹੈ।
ਇਹ ਸੰਸਥਾ ਤੁਹਾਡੇ ਤਨ ਮਨ ਧਨ ਨਾਲ ਦਿੱਤੀ ਸਹਾਇਤਾ ਨਾਲ ਹੀ ਚਲ ਸਕਦਾ ਹੈ। ਸਾਡੇ ਕਾਰਜਾਂ ਵਿੱਚ ਹਿੱਸਾ ਪਾਉਣ ਦੇ ਲਈ: